ਲੁਧਿਆਣਾ: (21 ਅਗਸਤ) ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਲਈ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਰੱਖਣ ਵਾਲੇ ਲੁਧਿਆਣਾ ਸ਼ਹਿਰ ਵਿੱਚ ਕਮਰਸ਼ੀਅਲ ਰੀਅਲ ਅਸਟੇਟ ਦੇ ਖੇਤਰ ਵਿੱਚ ਇੱਕ ਨਵਾਂ ਪ੍ਰੋਜੈਕਟ Apple''s Heights ਚਰਚਾ ਵਿੱਚ ਹੈ। ਇਹ ਇੱਕ ਨਵਾਂ ਕਮਰਸ਼ੀਅਲ ਪ੍ਰੋਜੈਕਟ ਹੈ, ਜਿਸ ਨੂੰ ਲੈ ਕੇ ਇੱਥੇ ਕਾਰੋਬਾਰ ਅਤੇ ਲਾਈਫਸਟਾਈਲ ਨਾਲ ਜੁੜੀਆਂ ਸੁਵਿਧਾਵਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। Apple's Heights ਦੇ Sales Executive ਜੋਗਾਠ ਗਰੇਵਾਲ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਪ੍ਰੋਜੈਕਟ ਦੀਆਂ ਕਈ ਖਾਸ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਮੁਤਾਬਕ Apple's Heights ਦੀ ਸਭ ਤੋਂ ਵੱਡੀ USP ਵਿੱਚੋਂ ਇੱਕ ਇੱਥੇ ਤਿਆਰ ਕੀਤਾ ਜਾ ਰਿਹਾ Clubhouse ਹੈ, ਜੋ ਇਸ ਕਮਰਸ਼ੀਅਲ ਪ੍ਰੋਜੈਕਟ ਨੂੰ ਇੱਕ ਵੱਖਰਾ ਅਨੁਭਵ ਦੇਣ ਦੀ ਕੋਸ਼ਿਸ਼ ਕਰਦਾ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਦੀ completion 2028 ਵਿੱਚ expected ਹੈ। ਇਸ ਤਰ੍ਹਾਂ Apples Heights ਨੂੰ ਆਉਣ ਵਾਲੇ ਸਮੇਂ ਵਿੱਚ ਲੁਧਿਆਣਾ ਦੇ ਕਮਰਸ਼ੀਅਲ ਲੈਂਡਸਕੇਪ ਵਿੱਚ ਇੱਕ ਨਵੇਂ destination ਵਜੋਂ ਦੇਖਿਆ ਜਾ ਰਿਹਾ ਹੈ।
ਲੁਧਿਆਣਾ ਨੂੰ ਪੰਜਾਬ ਦਾ ਇੱਕ ਮਹੱਤਵਪੂਰਨ industrial hub ਮੰਨਿਆ ਜਾਂਦਾ ਹੈ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਉਦਯੋਗਿਕ ਇਕਾਈਆਂ ਅਤੇ ਕਾਰੋਬਾਰੀ ਗਤੀਵਿਧੀਆਂ ਹੋਣ ਕਾਰਨ commercial spaces ਦੀ demand ਵੀ ਲਗਾਤਾਰ ਬਣੀ ਰਹਿੰਦੀ ਹੈ। ਇਸੇ ਪਿਛੋਕੜ ਵਿੱਚ Apple's Heights ਵਰਗੇ ਨਵੇਂ ਕਮਰਸ਼ੀਅਲ ਪ੍ਰੋਜੈਕਟ ਕਾਰੋਬਾਰਾਂ ਅਤੇ investors ਲਈ ਨਵੇਂ ਮੌਕੇ ਪੇਸ਼ ਕਰਨ ਦਾ ਟੀਚਾ ਰੱਖਦੇ ਹਨ।
ਜੋਗਿੰਦਰ ਸਿੰਘ ਗਰੇਵਾਲ ਨਾਲ ਹੋਈ ਗੱਲਬਾਤ ਵਿੱਚ Apples Heights ਦੀ USP, Clubhouse, project completion timeline ਅਤੇ ਲੁਧਿਆਣਾ ਦੇ commercial potential ਸਮੇਤ ਕਈ ਪਹਿਲੂਆਂ ’ਤੇ ਚਰਚਾ ਕੀਤੀ ਗਈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 2028 ਤੱਕ ਤਿਆਰ ਹੋਣ ਵਾਲਾ ਇਹ ਨਵਾਂ ਕਮਰਸ਼ੀਅਲ ਪ੍ਰੋਜੈਕਟ ਲੁਧਿਆਣਾ ਦੇ business ਅਤੇ lifestyle landscape ਵਿੱਚ ਆਪਣੀ ਕਿਹੜੀ ਪਛਾਣ ਬਣਾਉਂਦਾ ਹੈ।